Saturday, 23 November 2013
ਉਹ ਵੀ ਛੱਤ ਤੇ ਚੜੀ ਸੀ,
ਮੈ ਵੀ ਮੋੜ ਤੇ ਖੜਾ ਸੀ,
ਉਹ ਵੀ ਜਚਦੀ ਬੜੀ ਸੀ ਤੇ ਮੈ ਵੀ ਹੱਸਦਾ ਬੜਾ ਸੀ,
ਮੇਰੇ ਕੋਲ ਦੀ ਲੰਗੇ ਸੀ, ਜੱਗੇ ਕਾ ਕੈਲਾ ਨਾਲੇ ਸੀ ਚਰਨੋ,
ਭਾਨੀ ਮਾਰਤੀ ਪਤੰਦਰਾ ਨੇ, ਹਟਾ ਲੀ ਪੜਨੋ ਕੋਠੇ ਤੇ ਚੜਨੋ,

ਉਹ ਵੀ ਛੱਤ ਤੇ ਚੜੀ ਸੀ, ਮੈ ਵੀ ਮੋੜ ਤੇ ਖੜਾ ਸੀ,
ਉਹ ਵੀ ਜਚਦੀ ਬੜੀ ਸੀ, ਤੇ ਮੈ ਵੀ ਹੱਸਦਾ ਬੜਾ ਸੀ..

Subscribe to:
Posts (Atom)